ਗੁਰਬਾਣੀ ਸਰਲ ਅਰਥ (ਭਾਗ ੧) | Simple Meanings of Gurbani (Part 1)
ਗਿਆਨੀ ਕੁਲਵੰਤ ਸਿੰਘ ਜੀ (ਲੁਧਿਆਣਾ) ਮੁੱਖ ਸੇਵਾਦਾਰ ‘ਸਾਹਿਬਜ਼ਾਦੇ ਸੇਵਾ ਦਲ’ (239) ਵਲੋਂ 144 ਕਲਾਸਾਂ ਵਿੱਚ ‘ਗੁਰਮੁਖਿ ਜੀਵਨ ਕੋਰਸ’ ਜਿਸ ਵਿੱਚ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਸਰਲ ਜਾਣਕਾਰੀ ਹੈ | ਆਪ ਜੀ ਘਰ ਬੈਠੇ ਹਰ ਐਤਵਾਰ ਇੱਕ ਘੰਟਾ ਕੱਢ ਕੇ ਇਹ ਕੋਰਸ ਕਰ ਸਕਦੇ ਹੋ |