Includes navigation links and user settings
ਗਿਆਨੀ ਕੁਲਵੰਤ ਸਿੰਘ ਜੀ (ਲੁਧਿਆਣਾ) ਮੁੱਖ ਸੇਵਾਦਾਰ ‘ਸਾਹਿਬਜ਼ਾਦੇ ਸੇਵਾ ਦਲ’ (239) ਵਲੋਂ 144 ਕਲਾਸਾਂ ਵਿੱਚ ‘ਗੁਰਮੁਖਿ ਜੀਵਨ ਕੋਰਸ’ ਜਿਸ ਵਿੱਚ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਸਰਲ ਜਾਣਕਾਰੀ ਹੈ | ਆਪ ਜੀ ਘਰ ਬੈਠੇ ਹਰ ਐਤਵਾਰ ਇੱਕ ਘੰਟਾ ਕੱਢ ਕੇ ਇਹ ਕੋਰਸ ਕਰ ਸਕਦੇ ਹੋ |